Piche Tere Lyrics is the latest Punjabi song 2026 by talented singer Kunwarr. This fresh Punjabi pop song blends modern beats with emotional lyrics, making Piche Tere one of the most talked-about tracks in the Punjabi music scene. The song is written and composed by Taseer and Kunwarr, while the music is produced by Dishant, delivering a vibrant and catchy sound that appeals to Punjabi music lovers.
With soulful vocals by Kunwarr, Piche Tere Punjabi song captures themes of love and longing, wrapped in a stylish contemporary production. The official video, directed by Abiuday, adds strong visual storytelling that enhances the emotional impact of the track. As a new Punjabi pop song, Piche Tere is quickly gaining attention among fans searching for the latest Punjabi music releases of 2026
Table of Contents
Piche Tere Song Details
🎬 Video By: Abiuday
🎵 Music Producer: Dishant
🎤 Singer: Kunwarr
✍ Lyricists / Composers: Taseer, Kunwarr
🎧 Mix & Master: Hanish Taneja
📅 Year: 2026
📼 Genre: Punjabi Pop | Punjabi Music
Piche Tere Song Lyrics
Nagg Wangu Tainu Ni Main
Dil Ch Jada Lawaan
Akh Vich Tainu Rakh
Jagg Ton Luka Lawaan
Hadaan Paar Karda Main
Tainu Pyaar Karda
Tere Naam Naal Chaldiya Sahaan
Main Piche Tere Aawan
Do Galaan Dil Diyan Suna Te Sunawaan
Main Piche Tere Awaan
Ibaadtaan Ch Tainu Mangi Jawaan
Main Piche Tere Aawan
Oh Vekhan Nu Koi Gehna
Jidan Keemat Jeedi Lagdi Na
Jad Da Tainu Chaun Ya Lagge
Hor Kitte Akh Tikdi Na
Pyar Kayamat De Hdayat
Rabb Nu Kehnde Tehne Aa
Tere Sufne Khayal Vi
Tere Jad Vi Uthde Baine Aa
Tainu Manneya Ya Sab Manna Rab Soniye
Aivein Taan Ni Naa Tera Japda Firaan
Billo Bombay Ton Toronto Takk Charche Tere
Likhaan Tere Te Hi Tere Te Hi Gaavaan
Chaldi Hawawaan
Ibaadtaan Ch’ Tainu Mangi Jawan
Main Piche Tere Awaan
Do Gallan Dil Diya Suna Te Sunawaan
Main Piche Tere Aawan
Piche Tere Panjabi Lyrics
ਨੱਗ ਵਾਂਗੂ ਤੇਨੂੰ ਨੀ ਮੈਂ
ਦਿਲ ਚ ਜ਼ਿਆਦਾ ਲਾਵਾਂ
ਅੱਖ ਵਿੱਚ ਤੇਨੂੰ ਰੱਖ
ਜੱਗ ਤੋਂ ਲੁਕਾ ਲਾਵਾਂ
ਹੱਦਾਂ ਪਾਰ ਕਰਦਾ ਮੈਂ
ਤੇਨੂੰ ਪਿਆਰ ਕਰਦਾ
ਤੇਰੇ ਨਾਮ ਨਾਲ ਚਲਦੀਆਂ ਸਾਹਾਂ
ਮੈਂ ਪਿੱਛੇ ਤੇਰੇ ਆਵਾ
ਦੋ ਗੱਲਾਂ ਦਿਲ ਦੀਆਂ
ਸੁਣਾ ਤੇ ਸੁਣਾਵਾਂ
ਮੈਂ ਪਿੱਛੇ ਤੇਰੇ ਆਵਾ
ਇਬਾਦਤਾਂ ਚ ਤੇਨੂੰ ਮੰਗੀ ਜਾਵਾਂ
ਮੈਂ ਪਿੱਛੇ ਤੇਰੇ ਆਵਾ
ਓ ਵੇਖਣ ਨੂੰ ਕੋਈ ਗਿਹਣਾ
ਜਿੱਦਾਂ ਕੀਮਤ ਜੇਦੀ ਲੱਗਦੀ ਨਾ
ਜਦ ਦਾ ਤੇਨੂੰ ਚਾਹੁਣ ਯਾ ਲੱਗੇ
ਹੋਰ ਕਿੱਥੇ ਅੱਖ ਟਿਕਦੀ ਨਾ
ਪਿਆਰ ਕਯਾਮਤ ਦੇ ਹਿਦਾਇਤ
ਰੱਬ ਨੂੰ ਕਹਿੰਦੇ ਤੇਹਨੇ ਆ
ਤੇਰੇ ਸੁਪਨੇ, ਖ਼ਿਆਲ ਵੀ ਤੇਰੇ
ਜਦ ਵੀ ਉੱਠਦੇ ਬੈਣੇ ਆ
ਤੇਨੂੰ ਮੰਨਿਆ ਐ ਸਭ ਮੰਨਾ ਰੱਬ ਸੋਣੀਏ
ਐਵੇਂ ਤਾਂ ਨੀ ਨਾਂ ਤੇਰਾ ਜਾਪਦਾ ਫਿਰਾ
ਬਿੱਲੋ ਬੰਬੇ ਤੋਂ ਟੋਰਾਂਟੋ ਤੱਕ ਚਰਚੇ ਤੇਰੇ
ਲਿਖਾ ਤੇਰੇ ਤੇ ਹੀ, ਤੇਰੇ ਤੇ ਹੀ ਗਾਵਾਂ
ਜੋ ਚਲਦੀ ਹਵਾ
ਇਬਾਦਤਾਂ ਚ ਤੇਨੂੰ ਮੰਗੀ ਜਾਵਾਂ
ਮੈਂ ਪਿੱਛੇ ਤੇਰੇ ਆਵਾ
ਦੋ ਗੱਲਾਂ ਦਿਲ ਦੀਆਂ ਸੁਣਾ ਤੇ ਸੁਣਾਵਾਂ
ਮੈਂ ਪਿੱਛੇ ਤੇਰੇ ਆਵਾ
ਨੱਗ ਵਾਂਗੂ ਤੇਨੂੰ ਨੀ ਮੈਂ
ਦਿਲ ਚ ਜ਼ਿਆਦਾ ਲਾਵਾਂ
ਅੱਖ ਵਿੱਚ ਤੇਨੂੰ ਰੱਖ
ਜੱਗ ਤੋਂ ਲੁਕਾ ਲਾਵਾਂ
ਹੱਦਾਂ ਪਾਰ ਕਰਦਾ ਮੈਂ
ਤੇਨੂੰ ਪਿਆਰ ਕਰਦਾ
ਤੇਰੇ ਨਾਮ ਨਾਲ ਚਲਦੀਆਂ ਸਾਹਾਂ
ਮੈਂ ਪਿੱਛੇ ਤੇਰੇ ਆਵਾ
ਦੋ ਗੱਲਾਂ ਦਿਲ ਦੀਆਂ
ਸੁਣਾ ਤੇ ਸੁਣਾਵਾਂ
ਮੈਂ ਪਿੱਛੇ ਤੇਰੇ ਆਵਾ
Recording Engineer: Chaikamon Tongmi
Edited By: iammanjiit
Project By: Bhavdeep Singh Ahluwalia
Song Type: Punjabi Pop Love Song
